Saturday, 15 February 2014

"ਗੁਰ ਮਿਲਿ ਚਜੁ ਅਚਾਰੁੁ ਸਿਖੁ

"ਗੁਰ ਮਿਲਿ ਚਜੁ ਅਚਾਰੁੁ ਸਿਖੁ "
ਜਗਿਅਾਸੂ ਨੇ ਗੁਰੂ (ਸ਼ਬਦ/ਗਿਅਾਨ/ਬਿਬੇਕ ਬੁਧਿ) ਨੂੰ ਮਿਲ ਕੇ 'ਚਜੁ', ਕੰਮ ਕਰਨ ਦੀ ਜਾਚ,ਜੀਵਨ ਜਾਚ ਅਤੇ 'ਅਚਾਰੁ', ਅਾਚਰਣ/ਕਿਰਦਾਰ ਸਿੱਖਣਾ ਹੈ. ਸਿਖਾੳੁਣ ਵਾਲੇ ਗੁਰੂ ਸਾਹਿਬ ਹਨ ਤੇ ਸਿੱਖਣ ਵਾਲੀ "ਸੁਰਤਿ ਧੁਨਿ ਚੇਲਾ". ਅਾੳੁ ! ਅਾਪਣੀ 'ਸੁਰਤਿ' ਨੂੰ 'ਸਬਦ ਗੁਰੂ' ਦੇ ਲੜ ਲਾੲੀੲੇ....