ਮੇਰੇ ਜੱਦੀ ਿਪੰਡ ਅਕਾਲ ਗੜ੍ਹ, ਿਜ਼ਲ੍ਹਾ ਮੁਕਤਸਰ ਸਾਿਹਬ ਿਵਖੇ ੧੭ਵਾਂ ਪੇਂਡੂ ਖੇਡ ਮੇਲਾ ਕਰਵਾਿੲਅਾ ਜਾ ਿਰਹਾ ਹੈ। ਿਜਸ ਿਵੱਚ ਕਬੱਡੀ ਦੇ ਸ਼ਾਨਦਾਰ ਮੈਚ ਵੇਖਣ ਨੂੰ ਿਮਲਣਗੇ। ਅਾਪ ਸਭ ਜੀ ਨੂੰ ਿਖਡਾਰੀ ਅਤੇ ਦਰਸ਼ਕਾਂ ਵੱਜੋਂ ਹਾਰਦਿਕ ਸੱਦਾ ਿਦੱਤਾ ਜਾਂਦਾ ਹੈ। ਿਖਡਾਰੀਅਾਂ ਲੲੀ ਿਰਹਾਿੲਸ਼ ਤੇ ਲੰਗਰ ਦਾ ਖ਼ਾਸ ਪ੍ਰਬੰਧ ਹੋਵੇਗਾ।

No comments:
Post a Comment