Saturday, 15 September 2012

Simran ya Pakhand ?

ਿਸਮਰਨ ਜਾਂ ਪਾਖੰਡ ?
ਿਸਮਰਨ ਦੇ ਨਾਂ ੳੁੱਤੇ ਿੲਹ ਪਾਖੰਡ ਕਰਨ ਵਾਲਾ ਦਰਸ਼ਨ ਿਸੳੁਂ ਢੱਕੀ ਵਾਲਾ ਹੈ। ਗੁਰਮਤਿ ਿਵੱਚ ਿੲਸ ਪ੍ਰਕਾਰ ਦੇ ਿਵਖਾਵਾਕਾਰੀ ਿਸਮਰਨ ਨੂੰ ਕੋੲੀ ਥਾਂ ਨਹੀਂ। ਿੲਹ ਜੋਗ ਮੱਤ ਦੀ ਤਰਜ਼ ਤੇ ਿਸੱਖੀ ਿਵੱਚ ਫੈਲਾਿੲਅਾ ਜਾ ਿਰਹਾ ਕੂੜ ਹੈ। ਿੲਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਿੲਸ ਬਾਰ ਤੁਹਾਡਾ ਕੀ ਿਵਚਾਰ ਹੈ ? ?


No comments:

Post a Comment